Punjabi Bujartan – Eho jyi sabji da naam dso

Punjabi Bujartan

Punjabi Bujartan

ਇਹੋ ਜਿਹੀ ਸਬਜ਼ੀ ਦਾ ਨਾਮ ਦਸੋ,

ਜਿਸ ਦਾ ਪਹਿਲਾ ਅਕਸ਼ਰ ਕਟੋ ਤਾਂ,

ਕੀਮਤੀ ਚੀਜ਼ ਬਣ ਜਾਏ,

ਦੂਜਾ ਅੱਖਰ ਕਟੋ ਤਾਂ ,

ਖਾਣ ਦੀ ਮੀਠੀ ਚੀਜ਼ ਬਣ ਜਾਏ,

ਜੇ ਪਹਿਲੇ ਤੇ ਆਖਰੀ ਅੱਖਰ ਕਟੀਏ ਤਾਂ ,

ਮੁਟਿਆਰ ਦਾ ਨਾਂ ਬਣ ਜਾਏ ?

ਖੀਰਾ


Punjabi Bujartan

Eho jihi sabji da naam dso

Jis da phila akhar kto tan

 kimti cheez bnn jae

Duja akhar kto tan

khan di mithi chezz bnn jae

J pehle te akhri akhar ktiye tan

mutiyar na naa bnn jae ?

 kheera