Punjabi Bujartan
ਕਾਲਾ ਗੋਲ ਤਵਾ ਨੇ ਕਹਿੰਦੇ,
ਰੋਟੀ ਨਹੀਂ ਪਕਾਂਦਾ,
ਜਦ ਪਿੰਡੇ ਤੇ ਸੂਈ ਚੁੱਭਦੀ,
ਮੀਠਾ ਰਾਗ ਸੁਣਾਂਦਾ ?
ਗਰਾਮੋ – ਫੋਨ
Punjabi Bujartan
Kala gol tva ne khinde,
Roti nhi pkanda,
Jadh pinde te sue chubde,
Mitha raag sunanda ?
Gramo – phone
ਕਾਲਾ ਗੋਲ ਤਵਾ ਨੇ ਕਹਿੰਦੇ,
ਰੋਟੀ ਨਹੀਂ ਪਕਾਂਦਾ,
ਜਦ ਪਿੰਡੇ ਤੇ ਸੂਈ ਚੁੱਭਦੀ,
ਮੀਠਾ ਰਾਗ ਸੁਣਾਂਦਾ ?
ਗਰਾਮੋ – ਫੋਨ
Kala gol tva ne khinde,
Roti nhi pkanda,
Jadh pinde te sue chubde,
Mitha raag sunanda ?
Gramo – phone