Punjabi Bujartan
ਤਿੰਨ ਚਪੇ ਇਕ ਲੱਕੜੀ ਆਂਦੀ,
ਉਸ ਦਾ ਕੀ ਕੁਝ ਕਰੀਏ,
ਬਾਰਾਂ ਕੋਲੂ ਇਕ ਲੱਠ,
ਚਰਖਾ ਘੜੇਆ ਤੇ ਸੀ ਸੱਠ ?
ਸਾਲ ਮਹੀਨੇ ਦਿਨ
Punjabi Bujartan
Tin chpay ik Lkdi andi,
Uss da ki kujh kriye?
Baran kohlu,ik lath,
Chrkha krea te C sathh ?
Saal,Mhinay,Din