ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ|
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ|
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ, ਨਾ ਬਚਿਆ ਕੁੱਝ ਲੁਟਾਉਣ ਲਈ. ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ…
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ, ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ. ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ…
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ, ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ|
ਰੁੱਸਣ ਨੂੰ ਵੀ ਉਥੇ ਹੀ ਦਿਲ ਕਰਦਾ ਐ, ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ| Rusan nu vi othe hi dil karda ae, jithe koi khaas mnauan…
ਮੈਨੂ ਤੇਰੇ ਗਮ ਸ਼ਿਕਵੇ ਸਿਕਾਇਤਾਂ ਵਾਲੇ ਬਹੁਤ ਕੁਝ ਕਹਿ ਗਏ ਕੁਝ ਸਵਾਲ ਮੇਰੇ ਵੀ ਸਨ ਜੋ ਲਬਾਂ ਤਕ ਹੀ
ਜਿਨ੍ਹਾ ਦਾ ਇਸ਼ਕ਼ ਸਾਦਿਕ ਹੈ ਕਦ ਉਹ ਫ਼ਰਿਅਦ ਕਰਦੇ ਹੈ ਭਾਵੇ ਹੋਵੇ ਲਬਾਂ ਤੇ ਮੋਹਰ ਖਾਮੋਸੀ ਦੀ ਪਰ ਦਿਲੋਂ ਉਹ ਯਾਦ ਕਰਦੇ ਨੇ
ਦਿਲ ਦਾ ਪਰਦਾ ਫ਼ਾਸ ਇਹਨਾ ਅੱਖਾ ਨੇ ਕੀਤਾ ਪਿਆਰ ਦੀ ਨਜਰ ਕਦੇ ਛੁਪਿਆ ਛੁਪਦੀ ਨਹੀ ਛਿਪਿਆ ਹੋਇਆ ਦਾਮਨ ਅਖੀਰ ਇਨ੍ਹਾ ਅੰਖਾ ਨੇ ਗੁਲਜ਼ਾਰ ਕੀਤਾ
ਸਫਰ ਜਿੰਦਗੀ ਦਾ ਜਦੋ ਮੁਕ ਜਾਣਾ ਸੁਤੇ ਪਿਆ ਨੇ ਫੇਰ ਅਸੀ ਉਠਣਾ ਨਹੀ ਚਿੱਟੀ ਚਾਦਰ ਦੀ ਮਾਰਣੀ ਅਸੀ ਬੁੱਕਲ਼ ਤੁਰ ਪੈਣਾ ਹੈ ਕਿਸੇ ਨੂੰ ਪੁਛਣਾ ਨਈ ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਈ
ਰੋਣ ਨਾਲ ਜੇ ਅੱਖਾਂ ਚ ਚਮਕ ਆਉਦੀ ਫੇਰ ਸੁਰਮਾ ਪੋਣ ਦੀ ਕੀ ਲੋੜ ਸੀ ਕੱਲਿਆ ਬੈਠ ਕੇ ਹੀ ਜੇ ਜੀ ਲਗਦਾ ਫੇਰ ਯਾਰ ਬਣਾਉਣ ਦੀ ਕੀ ਲੋੜ ਸੀ ਜਿੰਦਗੀ ਚ ਜੇ ਸਭ ਕੁਝ ਮਿਲ ਜਾਂਦਾ