Category Archives: Punjabi Maiya

Kothe te galsy ee

ਕੋਠੇ ਤੇ ਗਲਾਸੀ ਏ

ਕੋਠੇ ਤੇ ਗਲਾਸੀ ਏ। ਆਏ ਦੀਆਂ ਲੱਖ ਖੁਸੀਆਂ, ਥੁਰ ਜਾਣ ਦੀ ਉਦਾਸੀ ਏ।

Lamiya rata ne

ਲੰਮੀਆਂ ਰਾਤਾਂ ਨੇ।

ਲੰਮੀਆਂ ਰਾਤਾਂ ਨੇ। ਉਮਰਾਂ ਮੁੱਕ ਜਾਣੀੳਾਂ, ਨਈਓਂ ਮੁੱਕਣੀਆਂ ਬਾਤਾਂ ਨੇ।