Category Archives: Punjabi Kisa Kaav

Pillu puche sayar nu, kee val giya jahan

ਪੀਲੂ ਪੁੱਛੇ ਸ਼ਾਇਰ ਨੂੰ, ਕੈ ਵਲ ਗਿਆ ਜਹਾਨ। ਲਗ ਲਗ ਗਈਆਂ ਮਜਲੂਮਾਂ, ਬਹਿ ਬਹਿ ਗਏ ਦੀਵਾਨ। ਮਿਰਜਾ ਸਾਰਿਆ ਮਲਕੁਲ ਮੌਤ ਦਾ, ਕੁਝ ਮਾਰਿਆਂ ਖੁਦੀ ਗੁਮਾਨ।…

ਤਿੰਨ ਗੱਲਾਂ ਕਿਸੇ ਦੀ ਉਡੀਕ ਨਹੀ ਕਰਦੀਆਂ

ਤਿੰਨ ਗੱਲ ਕਿਸੇ ਦੀ ਉਡੀਕ ਨਹੀ ਕਰਦੀਆਂ ਵਕਤ, ਮੋਤ, ਗਾਹਕ ਤਿੰਨ ਗੱਲ ਨਿਕਲ ਕੇ ਵਾਪਸ ਨਹੀਂ ਆਉਂਦੀਆਂ ਤੀਰ ਕਮਾਨ ‘ਚੋਂ, ਗੱਲ ਮੂੰਹ ‘ਚੋਂ, ਸਮਾਂ ਹੱਥ ‘ਚੋਂ। ਤਿੰਨ ਗੱਲ ਆਪਸ ਵਿਚ ਮੇਲ ਨਹੀ ਖਾਂਦੀਆਂ ਸਕਲ, ਆਦਤ, ਕਿਸਮਤ ਤਿੰਨ ਗੱਲ ਹੱਥੋ ਨਾ ਛੱਡੋ ਈਮਾਨ, ਉਮੀਦ, ਸਾਂਤੀ ਤਿੰਨ ਚੀਜਾਂ ਵਕਤ ਪਏ ਤੇ ਪਰਖੀਆਂ ਜਾਂਦੀਆਂ ਹਨ। ਹੌੰਸਲਾ, ਭਾਈ, ਈਮਾਨ ਤਿੰਨ ਵਿਅਕਤੀਆਂ ਤੋ ਭਲਾਈ ਦੀ ਉਮੀਦ ਨਹੀਂ ਹੁੰਦੀ। ਖੁਦਗਰਜ, ਚੁਗਲਖੋਰ, ਬੇਈਮਾਨ

ਰਾਤੀ ਦਰਦ ਕਿਉ ਪੰਦਹੋਂ, ਦਰਮਾਦੀ ਮਰਨ ਮਰਨ ਅਸਾਡਾ ਵਾਜਬੀ ਹੋ।

ਰਾਤੀ ਦਰਦ ਕਿਉ ਪੰਦਹੋਂ, ਦਰਮਾਦੀ ਮਰਨ ਮਰਨ ਅਸਾਡਾ ਵਾਜਬੀ ਹੋ। ਲਿਟਾਂ ਖੁਲ ਗਲ ਵਿੱਚ ਪਈਆਂ ਕੂਕ ਨਾ ਸਕਾਂ ਮਾਰੀ ਲਾਜ ਦੀ ਵੋ। ਕਹੈ ਹਸੈਨ ਫਕੀਰ ਸਾਂਈ ਦਾ ਰਾਤ ਇਹੋਂ ਮੈਂ ਜਾਗਦੀਣੋ।