ਪਾਪੀ ਲੋਕ ਪਹਾੜ ਦੇ ਪੱਥਰ ਜਿਨ੍ਹਾਂ ਦੇ ਚਿੱਤ
ਪਾਪੀ ਲੋਕ ਪਹਾੜ ਦੇ ਪੱਥਰ ਜਿਨ੍ਹਾਂ ਦੇ ਚਿੱਤ ਦਿਲ ਮਿਲਾਉਣ ਕਦੇ ਕਦੇ ਨੈਣ ਮਿਲਾਵਣ ਨਿੱਤ ‘ਪ੍ਰੀਤਮ’ ਐਸੇ ਸੱਜਣਾਂ ਤੋ ਕੀ ਲੈਣਾ,
ਪਾਪੀ ਲੋਕ ਪਹਾੜ ਦੇ ਪੱਥਰ ਜਿਨ੍ਹਾਂ ਦੇ ਚਿੱਤ ਦਿਲ ਮਿਲਾਉਣ ਕਦੇ ਕਦੇ ਨੈਣ ਮਿਲਾਵਣ ਨਿੱਤ ‘ਪ੍ਰੀਤਮ’ ਐਸੇ ਸੱਜਣਾਂ ਤੋ ਕੀ ਲੈਣਾ,
ਤੇਰੇ ਮਨ ਵਿਚ ਜੇ ਸਾਡਾ ਸਤਿਕਾਰ ਨਹੀ ਜਾ ਸਾਨੂੰ ਵੀ ਤੇਰੇ ਨਾਲ ਪਿਆਰ ਨਹੀ ਤੇਰੇ ਹਿਜਰਾ ਚ ਪਏ ਅਸੀਂ ਰੁਲੀਏ ਪਰ ਤੇਨੂੰ ਸਦਾ ਕੋਈ ਇਤਬਾਰ ਨਹੀ