Category Archives: Punjabi Ghodiyan

satgura

ਸਤਿਗੁਰਾਂ ਕਾਜ ਸਵਾਰਿਆ ਈ

ਸਤਿਗੁਰਾਂ ਕਾਜ ਸਵਾਰਿਆ ਈ ਜੇ ਵੀਰ ਆਇਆ ਮਾਏ ਲੰਮੀ- ਲੰਮੀ ਰਾਹੀਂ ਨੀ ਘੋੜਾ ਤਾਂ ਬੱਧਾ ਵੀਰ ਨੇ ਹੋਠ ਫਲਾਹੀਂ ਨੀ ਭੈੇਣਾਂ ਨੇ ਵੀਰ ਸਿੰਗਾਰੀਆ ਈ ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ

nikki nikki bhunde

ਨਿੱਕੀ- ਨਿੱਕੀ ਬੂੰਦੀ

ਨਿੱਕੀ- ਨਿੱਕੀ ਬੂੰਦੀ ਵੇ ਨਿੱਕਿਆ, ਮੀਂਹ ਵੇ ਵਰ੍ਹੇ। ਵੇ ਨਿੱਕਿਆ, ਮਾਂ ਵੇ ਸੁਹਾਗਣ ਤੇਰੇ ਸਗਨ ਕਰੇ।

Mathe te chamkan bal

ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ।

Hariya ni malan

ਹਰਿਆ ਨੀ ਮਾਲਣ

ਹਰਿਆ ਨੀ ਮਾਲਣ, ਹਰਿਆ ਨੀ ਭੇਣੇ, ਹਰਿਆ ਤੇ ਭਾਗੀੰ ਭਰਿਆ। ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ, ਸੋਈੳ ਦਿਹਾੜਾ ਭਾਗੀੰ ਭਰਿਆ।

Mein balihari ve maa siya surjana

ਮੈੰ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਮੈੰ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ, ਸੋੰਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜਾਰ, ਮੈੰ ਬਲਿਹਾਰੀ ਵੇ ਮਾਂ ਦਿਆ ਸੁਰਜਣਾ।