Category Archives: Punjabi Gallan

sath vicho seep gayi

ਸੱਥ ਵਿਚੋ ਸੀਪ ਗਈ

Punjabi gallan-sath vicho seep gayi ਸੱਥ ਵਿਚੋ ਸੀਪ ਗਈ, ਦੇਸੀ ਘਿਓ ਦੀ ਡੀਕ ਗਈ.. ਚਾਟੀ ਚੇ ਮਧਾਣੀ ਹੈ ਨਈ, ਖੂਹਾਂ ਵਿਚ ਪਾਣੀ ਹੈ ਨਈ …..

puthe raste

ਪੁੱਠੇ ਰਸਤੇ ਪਾਈਏ ਨਾਂ

ਪੁੱਠੇ ਰਸਤੇ ਪਾਈਏ ਨਾਂ, ਕਹਿਣ ਸਿਆਣੇ ਵੈਰੀ ਦੇ ਘਰ ਭੁੱਲ ਕੇ ਖਾਣਾ ਖਾਈਏ ਨਾਂ, ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਂਵੀ ਨੂੰ ਦੱਸੀਏ ਨਾ…

ਇਨਸਾਨ ਨੂੰ ਆਪਣੀ ਜਰੂਰਤਾ ਦੇ ਮੁਤਾਬਕ ਜਿੰਦਗੀ ਜਿਉਣੀ ਚਾਹੀਦੀ ਹੈ

ਇਨਸਾਨ ਨੂੰ ਆਪਣੀ ਜਰੂਰਤਾ ਦੇ ਮੁਤਾਬਕ ਜਿੰਦਗੀ ਜਿਉਣੀ ਚਾਹੀਦੀ ਹੈ ਖਵਾਹਿਸ ਦੇ ਮੁਤਾਬਕ ਨਹੀ ਕਿਉਕਿ ਜਰੂਰਤਾ ਫਕੀਰ ਦੀਆਂ ਵੀ ਪੂਰੀਆ ਹੋ ਜਾਂਦੀਆ ਨੇ ਫਰ ਖੁਵਾਹਿਸਾ ਬਾਦਸਾਹ ਦੀ ਵੀ ਅਧੂਰੀ ਰਹਿ ਜਾਂਦੀ ਹੈ

Punjabi Gallan-Hon bhave tuci kine bi change

ਹੁਣ ਭਾਵੇ ਤੁਸੀ ਕਿੰਨੇ ਵੀ ਚੰਗੇ

ਹੁਣ ਭਾਵੇ ਤੁਸੀ ਕਿੰਨੇ ਵੀ ਚੰਗੇ ਮੁਕਾਮ ਤੇ ਪਹੁੰਚ ਗਏ ਹੋ ਭਾਵੇ ਬਹੁਤ ਕੁਝ ਸਿੱਖ ਲਿਆ ਹੈ ਪਰ ਕਦੀ ਉਸ ਨੂੰ ਨਾ ਭੁਲਣਾ ਜਿਸ ਦੇ ਕਰਕੇ ਤੁਸੀ ਇਸ ਮੁਕਾਮ ਤੇ ਹੋ

ਅੱਤ ਅਤੇ ਅੰਤ ਚ

ਅੱਤ ਅਤੇ ਅੰਤ ਚ ਜਿਆਦਾ ਫਰਕ ਨਹੀ ਹੈ ਰੱਬਕ ਦੋ ਅੱਧਕ ਲਾਹ ਕੇ ਟਿੱਪੀ ਲਾ ਦਵੇ ਪਤਾ ਨਹੀ ਲਗਣਾ

Punjabi Gallan-Jindagi da asli taj

ਜਿੰਦਗੀ ਦਾ ਅਸਲੀ ਤਜਰਬਾ

ਜਿੰਦਗੀ ਦਾ ਅਸਲੀ ਤਜਰਬਾ ਸਾਨੂੰ ਉਸ ਵੇਲੇ ਮਿਲਦਾ ਹੈ ਜਦੋ ਪੈਸੇ ਦੀ ਦੁਨੀਆ ਵਿਚ ਸਾਡੀ ਜੇਬ ਖਾਲੀ ਹੁੰਦੀ ਹੈ

sab toh shunder naata do naina da hai

ਸਭ ਤੋ ਸੁੰਦਰ ਨਾਤਾ ਦੋ ਨੈਣਾ ਦਾ ਹੁੰਦਾ ਹੈ

ਸਭ ਤੋ ਸੁੰਦਰ ਨਾਤਾ ਦੋ ਨੈਣਾ ਦਾ ਹੁੰਦਾ ਹੈ ਜੋ ਇਕਠੇ ਖੁਲ ਦੇ ਹਨ ਅਤੇ ਇਕਠੇ ਬੰਦ ਹੁੰਦੇ ਹਨ ਇਕਠੇ ਰੋਂਦੇ ਹਨ ਤੇ ਇਕਠੇ ਹੀ ਸੋਂਦੇ ਹਨ ਊਹ ਵੀ ਪੂਰੀ ਉਮਰ ਇਕ ਦੂਜੇ ਨੂੰ ਦੇਖੇ ਬਿਨਾ