ਸੱਗੀ ਫੁੱਲ ਲਾ ਕੇ ਸਿਰ ਲਹਿਰੀਏ ਲਾਏ
ਸੱਗੀ ਫੁੱਲ ਲਾ ਕੇ ਸਿਰ ਲਹਿਰੀਏ ਲਾਏ, ਤੱਕਿਆ ਜਿੰਹਨਾਂ ਨੇ ਉਹ ਤਾਂ ਕੰਮ ਤੋਂ ਗਏ, ਤਿੱਲੇਦਾਰ ਜੁੱਤੀ ਪੈਰੀਂ ਸ਼ੂਕਦੀ ਫਿਰੇ, ਕਾਲਜ਼ੇ ਕਈਆਂ ਦੇ ਕੁੜੀ ਫੂਕਦੀ…
ਸੱਗੀ ਫੁੱਲ ਲਾ ਕੇ ਸਿਰ ਲਹਿਰੀਏ ਲਾਏ, ਤੱਕਿਆ ਜਿੰਹਨਾਂ ਨੇ ਉਹ ਤਾਂ ਕੰਮ ਤੋਂ ਗਏ, ਤਿੱਲੇਦਾਰ ਜੁੱਤੀ ਪੈਰੀਂ ਸ਼ੂਕਦੀ ਫਿਰੇ, ਕਾਲਜ਼ੇ ਕਈਆਂ ਦੇ ਕੁੜੀ ਫੂਕਦੀ…
ਜੀਜਾ ਵੇ ਤੈਥੋਂ ਕੋਈ ਨਾ ਤੀਜਾ ਚੈਨ ਸਿਲਕ ਦੀ ਕੁੜਤੀ ਲਿਆਦੇ ਗੋਲ ਘੇਰੇ ਦਾ ਚੱਲਿਆ ਰਵੀਰਾ ਆਸ਼ਕ ਲਉਂਦੇ ਰੀਝਾਂ ਛੱਡ ਗਈ ਯਾਰ ਖੜੇ ਅੰਤ ਪਿਆਰਾ…
ਫੁੱਲਾਂ ਵਰਗੀ ਨਾਰ ਖੇਡਦੀ ਫੁੱਲਾਂ ਵਿੱਚ ਗੁਲਾਬੀ ਬੁੱਲੀਆਂ ਸੁਰਖ, ਧੌਣ ਸੁਰਾਹੀ, ਮੁੱਖੜਾ ਚੰਨ ਮਹਿਤਾਬੀ ਮਿਰਗਾਂ ਵਰਗੀ ਤੋਰ ਹੈ ਤੁਰਦੀ ਪਾ ਕੇ ਉਹ ਗੁਰਗਾਬੀ ਕਹਿਰ ਕਮਾਵਣ…
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ…
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ, ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ… ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ…
ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੋਰ ਦੀ…………
ਫੀਤਾ-ਫੀਤਾ-ਫੀਤਾ ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ…. ਵੇ ਤੇਰੇ ਘਰ ਨਈਉ ਵੱਸਣਾ………….
ਚਾਬੀ ਚਾਬੀ ਚਾਬੀ ਬਦਾਮੀ ਰੰਗੇ ਸੂਟ ਵਾਲੀਏ, ਤੇਰੀ #ਟੌਹਰ ਹੈ ਪੂਰੀ ਨਵਾਬੀ, ਨਾਗ ਜਿਹੀ ਗੁੱਤ ਵਿੱਚ ਨੀਂ, ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ, ਸੋਫੀ ਸੋਫੀ ਗੱਬਰੂਆਂ…
ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ ਜੱਟੀਏ, ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ, ਨੀ ਤੇਰੇ ਸੰਗ ਪੜਨੇ ਨੂੰ, ਛੱਡੇ ਬੀ.ਏ. ਦੇ ਪੇਪਰ ਵਿਚਾਲੇ, ਨੀ ਰਾਤ…
ਆਰੀ, ਆਰੀ, ਆਰੀ… ਲੱਕ ਪਤਲਾ, ਬਦਨ ਦੀ ਭਾਰੀ, ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ, ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ…